Kids Good Habits in Punajbi - Slunečnice.cz Hlavní navigace

 Kids Good Habits in Punajbi 1.6

Pro hodnocení programu se prosím nejprve přihlaste

Staženo 0 ×
Zdarma

Sdílet

ਚੰਗੀਆਂ ਆਦਤਾਂ , ਇਸ ਅੱਪਲੀਕੈਸ਼ਨ ਚੇ ਬੱਚਿਆਂ ਵਾਸਤੇ ਬਹੁਤ ਹੀ ਵਧੀਆਂ ਗੱਲਾਂ ਦੱਸੀਆਂ ਗਈਆਂ ਹੈ, ਤੇ ਇਦੀ ਵਰਤੋਂ ਕਰਨਾ ਵੀ ਬਹੁਤ ਸੌਖਾ ਹੈ,
ਇਹ ਅੱਪਲੀਕੈਸ਼ਨ ਬੱਚਿਆਂ ਦੇ ਭਵਿੱਖ ਨੂੰ ਵਧੀਆਂ ਬਣਾਉਣ ਵਾਸਤੇ ਬਣਾਈ ਗਯੀ ਹੈ. ਇਸ ਵਿਚ ਕਈ ਖੰਡ ਰਾਖੇ ਗਏ ਨੇ, ਜੀਦਾ ਕਿ ਖਾਣਾ ਖਾਨ ਵੇਲ਼ੇ ,
ਘਰ ਦੇ ਅੰਧਰ, ਸਕੂਲ ਦੇ ਵਿਚ,ਸ਼ਹਿਰ ਨੂੰ ਸਾਫ ਰੱਖਣ ਵਾਸਤੇ , ਤੰਦਰੁਸਤ ਰਹਿਣ ਵਾਸਤੇ ਆਦਿ . ਇਸ਼ ਵਿਚ ਚੰਗੀਆਂ ਗੱਲਾਂ ਦਾ ਖ਼ਜ਼ਾਨਾ ਹੈ.
ਇਹ ਅੱਪਲੀਕੈਸ਼ਨ ਤੁਹਾਨੂੰ ਬਹੁਤ ਪਸੰਦ ਆਏਗਾ , ਤੇ ਇਸ਼ ਦੀ ਵਰਤੋਂ ਤੁਸੀਂ ਆਫ਼ -ਲੈਣ ਵੀ ਕਰ ਸਕਦੇ ਹੋਂ.

Pro hodnocení programu se prosím nejprve přihlaste

Staženo
0 ×

TIP: Stahují se vám programy pomalu? Změřte si rychlost svého internetového připojení.