Punjabi Recipes in Punjabi - Slunečnice.cz Hlavní navigace

 Punjabi Recipes in Punjabi 1.4

3

Pro hodnocení programu se prosím nejprve přihlaste

Staženo 0 ×
Zdarma

Sdílet

1. ਐੱਪ ਦੇ ਬਾਰੇ ਜਾਣਕਾਰੀ :

2. ਪੰਜਾਬੀ ਰੈਸਿਪੀ , ਇਸ ਅੱਪਲੀਕੈਸ਼ਨ ਚੇ ਹਰ ਤਰੀਕੇ ਦਾ ਖਾਣਾ ਬਣਾਉਣ ਦੀ ਵਿਦਿ ਲਿਖੀ ਹੈ , ਤੇ ਇਹ ਵਿਦਿ
ਬਹੁਤ ਹੀ ਸੋਖੇ ਤਰੀਕੇ ਨਾਲ ਦੱਸੀ ਗਯੀ ਹੈ, ਇਹ ਅੱਪਲੀਕੈਸ਼ਨ ਔਰਤਾਂ ਤੇ ਘਰੇਲੂ ਜੀਵਨ ਵਾਸਤੇ ਬਣਾਈ ਗਯੀ ਹੈ, ਇਸ ਵਿਚ ਕਈ ਖੰਡ ਹੈ ,ਜੀਦਾ ਕਿ ਨਾਸ਼ਤਾ , ਸਬਜ਼ੀਆਂ , ਰੋਟੀ , ਮੀਠਾ , ਅਚਾਰ , ਰਾਇਤਾ ਆਦਿ | ਇਹ ਅੱਪਲੀਕੈਸ਼ਨ ਤੁਹਾਨੂੰ ਬਹੁਤ ਪਸੰਦ ਆਏਗਾ, ਤੇ ਤੁਸੀਂ ਵੀਇਸ ਵਿਚ ਦਾ ਡਾਟਾ ਦੋਸਤ ਨਾਲ ਸਾਂਜੇ ਵੀ ਕਰ ਸਕਦੇ
ਹੋਂ. ਤੇ ਇਸ਼ ਦੀ ਵਰਤੋਂ ਤੁਸੀਂ ਆਫ਼ -ਲੈਣ ਵੀ ਕਰ ਸਕਦੇ ਹੋਂ.

3. ਕੰਪਨੀ ਬਾਰੇ ਜਾਣਕਾਰੀ:

4. ਉਰਵਾ ਐੱਪ ਪੂਨੇ ਦੀ ਮਸ਼ਹੂਰ ਕੰਪਨੀ ਹੈ. ਕੰਪਨੀ ਦੀ ਹੋਰ ਐੱਪ ਤੇ ਜਾਣ ਵਾਸਤੇ
ਨਿਚਲੇ ਲਿੰਕ ਤੇ ਕਲਿਕ ਕਰੋ.

5. ਸੰਪਰਕ :

6. ਕੰਪਨੀ ਦਾ ਪਤਾ :

7. ਏ-ਮੇਲ :

8. ਉਰਵਾ ਐੱਪ:

9. ਕੰਪਨੀ ਦਾ ਪਤਾ:

** Punjabi Recipes Category**

1. ਨਾਸ਼ਤਾ

2. ਪਰਾਂਠਾ

3. ਸ਼ੂਗਰ ਮਰੀਜਾਂ ਵਾਸਤੇ

4. ਚਟਨੀ

5. ਅਚਾਰ

6. ਸਲਾਦ ਤੇ ਰਾਇਤਾ

7. ਆਈਸ਼ਕਰੀਮ ਤੇ ਜੂਸ

8. ਰੋਟੀ

9.ਸਬਜ਼ੀਆਂ

10. ਦਾਲ

11.ਮੀਠਾ

12.ਤਿਓਹਾਰ ਵਾਸਤੇ

13. ਮਾਸਾਹਾਰੀ

14. ਬੱਚਿਆਂ ਵਾਸਤੇ

15.ਪੰਜਾਬੀ ਸਪੈਸ਼ਲ

16. ਸੂਪ

17. ਪੁਲਾਉ ਤੇ ਚਾਵਲ

18. ਸਾਡੀਆਂ ਹੋਰ ਅੱਪਸ
3

Pro hodnocení programu se prosím nejprve přihlaste

Staženo
0 ×